skip to content

PUNJAB : ਫਰੀਦਕੋਟ ਮਾਡਰਨ ਸੈਂਟਰਲ ਜੇਲ੍ਹ ‘ਚ ਲੱਗਾ ਐਚ.ਆਈ.ਵੀ. ਜਾਂਚ ਕੈਂਪ ; 429 ਕੈਦੀਆਂ ਦਾ ਕੀਤਾ ਚੈੱਕਅਪ

ਫਰੀਦਕੋਟ : ਫਰੀਦਕੋਟ ਦੇ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੀ ਅਗਵਾਈ ਅਤੇ ਡਾ. ਅਰਸ਼ਦੀਪ ਸਿੰਘ ਬਰਾੜ (ਸੀਨੀਅਰ ਮੈਡੀਕਲ ਅਫਸਰ ਇੰਚਾਰਜ, ਜੇਲ੍ਹ ਹਸਪਤਾਲ ਫਰੀਦਕੋਟ) ਤੇ ਡਾ. ਸਰਵਦੀਪ ਸਿੰਘ ਰੋਮਾਨਾ (ਜ਼ਿਲ੍ਹਾ ਏਡਜ਼ ਕੰਟਰੋਲ ਅਫਸਰ) ਦੀ ਦੇਖ-ਰੇਖ ਹੇਠ ਮਾਡਰਨ ਸੈਂਟਰਲ ਜੇਲ੍ਹ ਵਿਖੇ ਇੱਕ ਐਚ.ਆਈ.ਵੀ. ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ, ਆਈ.ਸੀ.ਟੀ.ਸੀ. (ICTC) ਦੀਆਂ ਟੀਮਾਂ ਨੇ ਕੈਦੀਆਂ ਦੀ ਐਚ.ਆਈ.ਵੀ. … Continue reading PUNJAB : ਫਰੀਦਕੋਟ ਮਾਡਰਨ ਸੈਂਟਰਲ ਜੇਲ੍ਹ ‘ਚ ਲੱਗਾ ਐਚ.ਆਈ.ਵੀ. ਜਾਂਚ ਕੈਂਪ ; 429 ਕੈਦੀਆਂ ਦਾ ਕੀਤਾ ਚੈੱਕਅਪ