skip to content

ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ’ਤੇ ਅੱਜ ਹੋਵੇਗੀ ਚਰਚਾ, ਚੰਨੀ ਦੀ ਕੇਰਲ ਆਗੂ ਨਾਲ ਮੁਲਾਕਾਤ ਤੇ ਨਜ਼ਰ

ਪੰਜਾਬ ਡੈਸਕ: ਪੰਜਾਬ ਕਾਂਗਰਸ ਵਿੱਚ ਚੱਲ ਰਹੇ ਅੰਦਰੂਨੀ ਵਿਵਾਦ ਨੂੰ ਸੁਲਝਾਉਣ ਲਈ ਅੱਜ ਇੱਕ ਹੋਰ ਅਹਿਮ ਸਿਆਸੀ ਬੈਠਕ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਮੁਲਾਕਾਤ ਲਈ ਚੰਨੀ ਦੇ ਦਿੱਲੀ ਪਹੁੰਚਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪਾਰਟੀ … Continue reading ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ’ਤੇ ਅੱਜ ਹੋਵੇਗੀ ਚਰਚਾ, ਚੰਨੀ ਦੀ ਕੇਰਲ ਆਗੂ ਨਾਲ ਮੁਲਾਕਾਤ ਤੇ ਨਜ਼ਰ