ਚੰਡੀਗੜ੍ਹ, 5 ਮਈ, 2026 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ‘ਆਪ’ ਵਿਧਾਇਕਾਂ ਸਮੇਤ 7 ‘ਆਪ’ ਰਾਜ ਸਭਾ ਸੰਸਦ ਮੈਂਬਰਾਂ ਦੇ ਦਲ ਬਦਲੀ ਦੇ ਮੁੱਦੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣ ਲਈ ਦਿੱਲੀ ਰਵਾਨਾ ਹੋਏ। ਉਹ ਦੁਪਹਿਰ 12.00 ਵਜੇ ਰਾਸ਼ਟਰਪਤੀ ਨੂੰ ਮਿਲਣਗੇ।
#WATCH | Chandigarh: Punjab CM Bhagwant Mann, along with AAP MLAs, leaves for Delhi to meet President Droupadi Murmu.
— ANI (@ANI) May 5, 2026
This comes following six AAP Rajya Sabha MPs from Punjab joining the BJP. pic.twitter.com/zvHZbJh92y
ਹਾਲਾਂਕਿ ਮਾਨ ਨੂੰ ਰਾਸ਼ਟਰਪਤੀ ਨਾਲ ਇਕੱਲੇ ਮਿਲਣ ਦਾ ਸਮਾਂ ਦਿੱਤਾ ਗਿਆ ਹੈ, ਪਰ ਉਹ ਵਿਧਾਇਕਾਂ ਨੂੰ ਨਾਲ ਲੈ ਗਏ ਹਨ ਜੋ ਰਾਸ਼ਟਰਪਤੀ ਦੇ ਘਰ ਦੇ ਬਾਹਰ ਉਡੀਕ ਕਰਨਗੇ। ਮਾਨ ਨੇ ਕੁਝ ਦਿਨ ਪਹਿਲਾਂ ਵਿਧਾਇਕਾਂ ਨੂੰ ਨਾਲ ਲੈ ਜਾਣ ਦਾ ਆਪਣਾ ਇਰਾਦਾ ਐਲਾਨ ਕੀਤਾ ਸੀ।


