skip to content

CBI Raid Breaking : ਰਾਜਬੀਰ ਘੁੰਮਣ ਸਮੇਤ 6 ਮੁਲਜ਼ਮਾਂ ਨੂੰ ਸੰਮਨ, ਪੰਜਾਬ ਵਿਚ ਛਾਪਿਆਂ ਪਿੱਛੋਂ CBI ਦਾ ਵੱਡਾ ਐਕਸ਼ਨ

Punjab CBI Raid : ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਸਮੇਤ ਅੱਧੀ ਦਰਜਨ ਲੋਕਾਂ ਉਤੇ ਕੇਸ ਦਰਜ ਕਰ ਲਿਆ ਹੈ। ਹਾਈ ਕੋਰਟ ਦੇ ਹੁਕਮਾਂ ਮਗਰੋਂ ਸੀਬੀਆਈ ਨੇ ਰਾਜਬੀਰ ਸਿੰਘ ਘੁੰਮਣ ਤੋਂ ਇਲਾਵਾ ਕਈਆਂ ਉਤੇ ਕੇਸ ਦਰਜ ਕੀਤਾ ਹੈ। ਸੀਬੀਆਈ ਵੱਲੋਂ ਜਾਰੀ ਅਧਿਕਾਰਤ ਬਿਆਨ ਅਨੁਸਾਰ ਸੀਬੀਆਈ ਟੀਮਾਂ … Continue reading CBI Raid Breaking : ਰਾਜਬੀਰ ਘੁੰਮਣ ਸਮੇਤ 6 ਮੁਲਜ਼ਮਾਂ ਨੂੰ ਸੰਮਨ, ਪੰਜਾਬ ਵਿਚ ਛਾਪਿਆਂ ਪਿੱਛੋਂ CBI ਦਾ ਵੱਡਾ ਐਕਸ਼ਨ