skip to content

ਪੰਜਾਬ ਦੇ ਕੈਬਨਿਟ ਮੰਤਰੀ ਵਲੋਂ ਨਵੀਂ ਯੋਜਨਾ, ‘ਰੋਸ਼ਨ ਪੰਜਾਬ’

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਵੀਂ ਯੋਜਨਾ, ‘ਰੋਸ਼ਨ ਪੰਜਾਬ’ ਬਾਰੇ ਵੇਰਵੇ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਸੂਬੇ ਨੂੰ ਇੱਕ ਰੰਗਲਾ ਪੰਜਾਬ ਵਿੱਚ ਬਦਲਣ ਦੇ ਉਦੇਸ਼ ਨਾਲ ਕਈ ਫੈਸਲੇ ਲਏ ਹਨ। ਇਸ ਪ੍ਰੋਜੈਕਟ ਦੀ ਲਾਗਤ ਲਗਭਗ ₹650 ਕਰੋੜ ਹੋਣ ਦੇ ਅਨੁਮਾਨ ਹੈ।   ਪੰਜਾਬ ਦੇ CM ਮਾਨ ਵਲੋਂ ਇਸ … Continue reading ਪੰਜਾਬ ਦੇ ਕੈਬਨਿਟ ਮੰਤਰੀ ਵਲੋਂ ਨਵੀਂ ਯੋਜਨਾ, ‘ਰੋਸ਼ਨ ਪੰਜਾਬ’