skip to content

ਪੰਜਾਬ ਬਜਟ 8 ਮਾਰਚ—ਮਾਨ ਦਾ ਵੱਡਾ ਐਲਾਨ: ਕੋਈ ਨਵਾਂ ਟੈਕਸ ਨਹੀਂ!

ਪੰਜਾਬ ਡੈਸਕ: ਪੰਜਾਬ ਸਰਕਾਰ 8 ਮਾਰਚ ਨੂੰ ਵਿਧਾਨ ਸਭਾ ਵਿੱਚ ਆਪਣਾ ਬਜਟ ਪੇਸ਼ ਕਰਨ ਜਾ ਰਹੀ ਹੈ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੌਰੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਿੱਤੀ। ਮਾਨ ਨੇ ਸਪੱਸ਼ਟ ਕੀਤਾ ਕਿ ਇਸ ਵਾਰ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਜਾਵੇਗਾ ਅਤੇ ਨਾ ਹੀ ਮੌਜੂਦਾ ਟੈਕਸ ਦਰਾਂ ਵਿੱਚ … Continue reading ਪੰਜਾਬ ਬਜਟ 8 ਮਾਰਚ—ਮਾਨ ਦਾ ਵੱਡਾ ਐਲਾਨ: ਕੋਈ ਨਵਾਂ ਟੈਕਸ ਨਹੀਂ!