Site icon Dainik Savera Punjab

Breaking : ਦੇਰ ਰਾਤ ਨਵਾਂਸ਼ਹਿਰ ‘ਚ ਬਦਮਾਸ਼ਾਂ ਦੀ ਪੁਲਿਸ ਨਾਲ ਮੁਠਭੇੜ, ਇਕ ਦੇ ਲੱਗੀ ਪੈਰ ‘ਚ ਗੋਲੀ, ਦੂਜਾ ਫਰਾਰ

Punjab Breaking News : ਤਾਜ਼ਾ ਜਾਣਕਾਰੀ ਅਨੁਸਾਰ ਦੇਰ ਰਾਤ ਨਵਾਂਸ਼ਹਿਰ ‘ਚ ਬਦਮਾਸ਼ਾਂ ਦੀ ਪੁਲਿਸ ਨਾਲ ਮੁਠਭੇੜ ਹੋਈ। ਇਸ ਦੌਰਾਨ ਇਕ ਮੁਲਜ਼ਮ ਦੇ ਪੈਰ ‘ਚ ਗੋਲੀ ਲੱਗੀ ਤੇ ਦੂਜਾ ਫਰਾਰ ਹੋ ਗਿਆ। ਦੇਰ ਰਾਤ ਹੋਈ ਇਸ ਫਾਇਰੰਗ ਦੌਰਾਨ ਜਾਣਕਾਰੀ ਮਿਲੀ ਹੈ ਕਿ ਬਦਮਾਸ਼ ਕਿਸੇ ਵਪਾਰੀ ਦੀ ਦੁਕਾਨ ‘ਤੇ ਫਾਇਰੰਗ ਕਰਨ ਆਏ ਸਨ। ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਦੋਵਾਂ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ। ਇਸ ਦੌਰਾਨ ਉਨ੍ਹਾਂ ਵਿਚਕਾਰ ਫਾਇਰੰਗ ਹੋਈ, ਤੇ ਇਕ ਦੋਸ਼ੀ ਜ਼ਖ਼ਮੀ ਹੋ ਗਿਆ।

Exit mobile version