skip to content

Last Updated: August 19, 2026

Dainik Savera Times Logo

Punjab News : ਪੰਜਾਬ BJP ਨੇ ਲਗਾਈ ‘ਜਨਤਾ ਦੀ ਵਿਧਾਨਸਭਾ’, ਕਾਰਜਕਾਰੀ ਪ੍ਰਧਾਨ Ashwani Sharma ਸਮੇਤ ਵੱਡੇ ਲੀਡਰ ਹੋਣਗੇ ਸ਼ਾਮਲ

11 months ਪਹਿਲਾ

Punjab News : ਪੰਜਾਬ BJP ਨੇ ਲਗਾਈ ‘ਜਨਤਾ ਦੀ ਵਿਧਾਨਸਭਾ’, ਕਾਰਜਕਾਰੀ ਪ੍ਰਧਾਨ Ashwani Sharma ਸਮੇਤ ਵੱਡੇ ਲੀਡਰ ਹੋਣਗੇ ਸ਼ਾਮਲ

Punjab News : ਪੰਜਾਬ BJP ਵੱਲੋਂ ‘ਜਨਤਾ ਦੀ ਵਿਧਾਨਸਭਾ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿਚ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਕਈ ਵੱਡੇ ਨੇਤਾ ਸ਼ਾਮਲ ਹੋਣਗੇ। ਪਾਰਟੀ ਵੱਲੋਂ ਕਿਹਾ ਗਿਆ ਹੈ ਕਿ ਇਹ ਵਿਧਾਨਸਭਾ ਲੋਕਾਂ ਦੀਆਂ ਆਵਾਜ਼ਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਉਠਾਉਣ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਵੇਗੀ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.