Punjab News
Punjab News

Punjab News : BJP ਮਹਾਂਮੰਤਰੀ ਤਰੁਣ ਚੁਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ SDRF ਦੇ ਫੰਡਸ ਕਿੱਥੇ ਅਤੇ ਕਿਵੇਂ ਵਰਤੇ ਗਏ, ਇਸ ਬਾਰੇ ਸਵਾਲ ਚੁੱਕੇ ਜਾਣਗੇ। ਇਹ ਕਦਮ ਪਾਰਦਰਸ਼ਤਾ ਅਤੇ ਫੰਡਸ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਲਿਆ ਗਿਆ ਹੈ।