skip to content

ਪੰਜਾਬ ਵਿਧਾਨ ਸਭਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਪ੍ਰਤੀ ਬਿੱਲ ਪਾਸ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ (ਸੰਸ਼ੋਧਨ) ਬਿੱਲ–2026 ਹੁਣ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸਭ ਤੋਂ ਸਖ਼ਤ ਸਜ਼ਾਵਾਂ ਲਿਆਉਂਦਾ ਹੈ। ਤਾਜ਼ਾ ਖ਼ਬਰਾਂ ਮੁਤਾਬਕ ਇਸ ਬਿੱਲ ਵਿੱਚ ਘੱਟੋ-ਘੱਟ 7 ਸਾਲ ਕੈਦ, ਵੱਧ ਤੋਂ ਵੱਧ ਉਮਰ ਕੈਦ (ਟਿਲ ਡੈਥ) ਅਤੇ 5 ਲੱਖ ਤੋਂ 25 … Continue reading ਪੰਜਾਬ ਵਿਧਾਨ ਸਭਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਪ੍ਰਤੀ ਬਿੱਲ ਪਾਸ