skip to content

Last Updated: June 7, 2026

Dainik Savera Times Logo

Punjab Assembly Session : ਵਿਧਾਨ ਸਭਾ ‘ਚ ਖੁੱਲ੍ਹੀਆਂ ਅੰਦਰਲੀਆਂ ਪੋਲਾਂ! ਵਿਰੋਧੀ ਧਿਰ ਦੇ ਨੇਤਾ Partap Bajwa ਕੀਤੇ ਵੱਡੇ ਖ਼ੁਲਾਸੇ

8 months पहले

Punjab Assembly Session : ਵਿਧਾਨ ਸਭਾ ‘ਚ ਖੁੱਲ੍ਹੀਆਂ ਅੰਦਰਲੀਆਂ ਪੋਲਾਂ! ਵਿਰੋਧੀ ਧਿਰ ਦੇ ਨੇਤਾ Partap Bajwa ਕੀਤੇ ਵੱਡੇ ਖ਼ੁਲਾਸੇ

Punjab Assembly Session : ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਨੇਤਾ Partap Bajwa ਨੇ ਅੰਦਰੂਨੀ ਗੱਲਾਂ ਦਾ ਵੱਡਾ ਖੁਲਾਸਾ ਕੀਤਾ। ਉਨ੍ਹਾਂ ਨੇ ਸਰਕਾਰ ਦੇ ਕੰਮਕਾਜ ਅਤੇ ਫੈਸਲਿਆਂ ਬਾਰੇ ਕਈ ਗੰਭੀਰ ਤੱਥ ਸਾਹਮਣੇ ਰੱਖੇ। Bajwa ਨੇ ਕਿਹਾ ਕਿ ਇਹ ਗੱਲਾਂ ਲੋਕਾਂ ਤੱਕ ਪਹੁੰਚਾਉਣਾ ਜਰੂਰੀ ਹੈ ਤਾਂ ਜੋ ਉਹ ਜਾਣ ਸਕਣ ਕਿ ਸਰਕਾਰ ਕਿਵੇਂ ਕੰਮ ਕਰ ਰਹੀ ਹੈ।

खबरें और भी हैं...

Copyright © 2026 Dainik Savera Times. All rights reserved.