skip to content

Dainik Savera Times Logo

Punjab Agriculture Update : ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅਪੀਲ, ਕਿਸਾਨ ਵੀਰ ਜਰੂਰ ਸੁਣ ਲੈਣ ਇਹ ਗੱਲਾਂ

6 months पहले

Punjab Agriculture Update : ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅਪੀਲ, ਕਿਸਾਨ ਵੀਰ ਜਰੂਰ ਸੁਣ ਲੈਣ ਇਹ ਗੱਲਾਂ

Punjab Agriculture Update : ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅਪੀਲ, ਕਿਸਾਨ ਵੀਰ ਜਰੂਰ ਸੁਣ ਲੈਣ ਇਹ ਗੱਲਾਂਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਫਸਲ ਮੰਡੀ ਵਿੱਚ ਰਾਤ 12 ਵਜੇ ਤੋਂ ਸਵੇਰ 10 ਵਜੇ ਤੱਕ ਹੀ ਲਿਆਉਣ। ਇਹ ਸਮਾਂ ਖ਼ਾਸ ਤੌਰ ‘ਤੇ ਕਿਸਾਨਾਂ ਦੀ ਸਹੂਲਤ ਲਈ ਨਿਰਧਾਰਤ ਕੀਤਾ ਗਿਆ ਹੈ, ਤਾਂ ਜੋ ਫਸਲ ਦੀ ਆਵਾਜਾਈ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਹੋ ਸਕੇ।

खबरें और भी हैं...

Copyright © 2026 Dainik Savera Times. All rights reserved.