skip to content

ਪੰਜਾਬ ਦੇ 35 ਪੁਲਿਸ ਫ਼ਰਜ਼ੀ ਮਕਾਬਲੇ ਘੇਰੇ ‘ਚ: Human Rights ਨੇ NHRC ਦਾ ਦਰਵਾਜ਼ਾ ਖੜਕਾਇਆ

ਚੰਡੀਗੜ੍ਹ: ਗੁਰਦਾਸਪੁਰ ਵਿੱਚ ਰਣਜੀਤ ਸਿੰਘ ਦੀ ਕਥਿਤ ਫ਼ਰਜ਼ੀ ਮੁਕਾਬਲੇ ਵਿੱਚ ਮੌਤ ਤੋਂ ਬਾਅਦ, ਹੁਣ ਪੰਜਾਬ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਹੋਏ 35 ਪੁਲਿਸ ਮੁਕਾਬਲਿਆਂ ਨੂੰ ਲੈ ਕੇ ਚਿੰਤਾਵਾਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਗਈਆਂ ਹਨ।   ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਨੇ ਜਸਟਿਸ (ਰਿਟ.) ਰਣਜੀਤ ਸਿੰਘ ਦੀ ਅਗਵਾਈ ਹੇਠ ਕਮਿਸ਼ਨ ਨੂੰ ਇੱਕ ਵਿਸਥਾਰਪੂਰਵਕ ਸ਼ਿਕਾਇਤ ਭੇਜੀ … Continue reading ਪੰਜਾਬ ਦੇ 35 ਪੁਲਿਸ ਫ਼ਰਜ਼ੀ ਮਕਾਬਲੇ ਘੇਰੇ ‘ਚ: Human Rights ਨੇ NHRC ਦਾ ਦਰਵਾਜ਼ਾ ਖੜਕਾਇਆ