skip to content

ਪੁਣੇ ਬੱਚੀ ਜਿਨਸੀ ਹਿੰਸਾ ਤੇ ਕਤਲ ਮਾਮਲੇ ਵਿੱਚ 59 ਦਿਨਾਂ ਵਿੱਚ ਫੈਸਲਾ, ਦੋਸ਼ੀ ਨੂੰ ਮੌਤ ਦੀ ਸਜ਼ਾ

ਪੁਣੇ ਦੇ ਨਸਰਾਪੁਰ ਖੇਤਰ ਵਿੱਚ ਚਾਰ ਸਾਲ ਦੀ ਬੱਚੀ ਨਾਲ ਜਿਨਸੀ ਹਿੰਸਾ ਅਤੇ ਕਤਲ ਦੇ ਮਾਮਲੇ ਵਿੱਚ ਅਦਾਲਤ ਨੇ ਤੇਜ਼ੀ ਨਾਲ ਸੁਣਵਾਈ ਕਰਦੇ ਹੋਏ 59 ਦਿਨਾਂ ਅੰਦਰ ਫੈਸਲਾ ਸੁਣਾਇਆ ਹੈ। ਵਿਸ਼ੇਸ਼ ਪੋਕਸੋ ਅਦਾਲਤ ਨੇ 65 ਸਾਲਾ ਦੋਸ਼ੀ ਭੀਮਰਾਓ ਕਾਂਬਲੇ ਨੂੰ ਅਗਵਾ, ਜਿਨਸੀ ਹਿੰਸਾ ਅਤੇ ਕਤਲ ਦੇ ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੰਦਿਆਂ ਮੌਤ ਦੀ ਸਜ਼ਾ ਸੁਣਾਈ। … Continue reading ਪੁਣੇ ਬੱਚੀ ਜਿਨਸੀ ਹਿੰਸਾ ਤੇ ਕਤਲ ਮਾਮਲੇ ਵਿੱਚ 59 ਦਿਨਾਂ ਵਿੱਚ ਫੈਸਲਾ, ਦੋਸ਼ੀ ਨੂੰ ਮੌਤ ਦੀ ਸਜ਼ਾ