skip to content

Bank News : ਦੇਸ਼ ਭਰ ਦੇ ਸਾਰੇ ਜਨਤਕ ਖੇਤਰਾਂ ਦੇ ਬੈਂਕ ਅੱਜ ਖੁੱਲ੍ਹਣਗੇ ; ਭਲਕੇ ਤਿੰਨ ਦਿਨਾਂ ਲਈ ਹੜਤਾਲ ਹੋਵੇਗੀ ਸ਼ੁਰੂ

Public Sector Bank Strike : ਦੇਸ਼ ਭਰ ਦੇ ਸਾਰੇ ਜਨਤਕ ਖੇਤਰ ਦੇ ਬੈਂਕ ਅਤੇ ਖੇਤਰੀ ਦਿਹਾਤੀ ਬੈਂਕ ਅੱਜ, ਐਤਵਾਰ ਨੂੰ ਖੁੱਲ੍ਹਣਗੇ ਅਤੇ ਆਮ ਵਾਂਗ ਕੰਮ ਕਰਨਗੇ। ਇਸ ਤੋਂ ਬਾਅਦ, ਸੋਮਵਾਰ ਨੂੰ ਤਿੰਨ ਦਿਨਾਂ ਹੜਤਾਲ ਸ਼ੁਰੂ ਹੋਵੇਗੀ। ਬੈਂਕ ਯੂਨੀਅਨਾਂ 28 ਤੋਂ 30 ਸਤੰਬਰ (ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ) ਤੱਕ ਹੜਤਾਲ ਕਰਨਗੀਆਂ। ਅੱਜ—ਐਤਵਾਰ ਵਾਲੇ ਦਿਨ—ਬੈਂਕ ਖੋਲ੍ਹਣ ਦਾ ਫੈਸਲਾ … Continue reading Bank News : ਦੇਸ਼ ਭਰ ਦੇ ਸਾਰੇ ਜਨਤਕ ਖੇਤਰਾਂ ਦੇ ਬੈਂਕ ਅੱਜ ਖੁੱਲ੍ਹਣਗੇ ; ਭਲਕੇ ਤਿੰਨ ਦਿਨਾਂ ਲਈ ਹੜਤਾਲ ਹੋਵੇਗੀ ਸ਼ੁਰੂ