skip to content

Measles Outbreak : ਜਾਪਾਨ ‘ਚ ਜਨਵਰੀ ਤੋਂ ਹੁਣ ਤਕ ਖਸਰੇ ਦੇ 400 ਤੋਂ ਵੱਧ ਮਾਮਲੇ ਦਰਜ ; ਸਿਹਤ ਵਿਭਾਗ ਅਲਰਟ

Epidemic Update : ਜਨਵਰੀ ਤੋਂ ਜਾਪਾਨ ਵਿੱਚ ਖਸਰੇ ਦੇ 400 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਦੇ ਇੱਕ ਰਾਸ਼ਟਰੀ ਸਿਹਤ ਖੋਜ ਸੰਸਥਾ ਨੇ ਇਹ ਜਾਣਕਾਰੀ ਦਿੱਤੀ ਹੈ। ਜਾਪਾਨ ਇੰਸਟੀਚਿਊਟ ਆਫ਼ ਹੈਲਥ ਸਿਕਿਓਰਿਟੀ ਦੇ ਅਨੁਸਾਰ, ਦੇਸ਼ ਭਰ ਵਿੱਚ ਮੈਡੀਕਲ ਸੰਸਥਾਵਾਂ ਨੇ 26 ਅਪ੍ਰੈਲ ਨੂੰ ਖਤਮ ਹੋਏ ਹਫ਼ਤੇ ਦੌਰਾਨ ਖਸਰੇ ਦੇ 68 ਨਵੇਂ ਮਾਮਲੇ ਦਰਜ … Continue reading Measles Outbreak : ਜਾਪਾਨ ‘ਚ ਜਨਵਰੀ ਤੋਂ ਹੁਣ ਤਕ ਖਸਰੇ ਦੇ 400 ਤੋਂ ਵੱਧ ਮਾਮਲੇ ਦਰਜ ; ਸਿਹਤ ਵਿਭਾਗ ਅਲਰਟ