skip to content

Punjab University Election : SOI ਤੇ ABVP ਦੇ ਅੰਕਿਤ ਬਿਢਾਨ ਬਣੇ ਪ੍ਰਧਾਨ ; CYSS ਦੂਜੇ ਤੇ NSUI ਤੀਜੇ ਨੰਬਰ ‘ਤੇ ਰਹੀ

PU Election News : ਪੰਜਾਬ ਯੂਨੀਵਰਸਿਟੀ (PU) ਚੰਡੀਗੜ੍ਹ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਦੇ ਉਮੀਦਵਾਰ ਅੰਕਿਤ ਬਿਢਾਨ ਨੇ ਪ੍ਰਧਾਨਗੀ ਦੇ ਅਹੁਦੇ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਅੰਕਿਤ ਬਿਢਾਨ ਨੂੰ ਇਨ੍ਹਾਂ ਚੋਣਾਂ ਵਿੱਚ ਕੁੱਲ 2,879 ਵੋਟਾਂ ਹਾਸਲ ਹੋਈਆਂ। ਉਹ ਮੂਲ ਰੂਪ ਵਿੱਚ ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ ਰਹਿਣ ਵਾਲੇ ਹਨ। … Continue reading Punjab University Election : SOI ਤੇ ABVP ਦੇ ਅੰਕਿਤ ਬਿਢਾਨ ਬਣੇ ਪ੍ਰਧਾਨ ; CYSS ਦੂਜੇ ਤੇ NSUI ਤੀਜੇ ਨੰਬਰ ‘ਤੇ ਰਹੀ