skip to content

Dainik Savera Times Logo

PU Chandigarh : ਪਿਛਲੇ ਕਈ ਸਾਲਾਂ ਤੋਂ Punjab University, ਚੰਡੀਗੜ੍ਹ ‘ਚ ਨਹੀਂ ਕੋਈ ਰਜਿਸਟਰਾਰ, ਦੇਖੋ ਖਾਸ Report

7 months पहले

PU Chandigarh : ਪਿਛਲੇ ਕਈ ਸਾਲਾਂ ਤੋਂ Punjab University, ਚੰਡੀਗੜ੍ਹ ‘ਚ ਨਹੀਂ ਕੋਈ ਰਜਿਸਟਰਾਰ, ਦੇਖੋ ਖਾਸ Report

PU Chandigarh :ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪਿਛਲੇ ਕਈ ਸਾਲਾਂ ਤੋਂ ਰਜਿਸਟਰਾਰ ਦੀ ਕੁਰਸੀ ਖਾਲੀ ਪਈ ਹੋਈ ਹੈ। ਯੂਨੀਵਰਸਿਟੀ ਦੇ ਕੰਮਕਾਜ ‘ਤੇ ਇਸਦਾ ਸਿੱਧਾ ਅਸਰ ਪੈ ਰਿਹਾ ਹੈ। ਵਿਦਿਆਰਥੀ ਅਤੇ ਸਟਾਫ਼ ਲਗਾਤਾਰ ਮੰਗ ਕਰ ਰਹੇ ਹਨ ਕਿ ਜਲਦੀ ਤੋਂ ਜਲਦੀ ਨਵਾਂ ਰਜਿਸਟਰਾਰ ਨਿਯੁਕਤ ਕੀਤਾ ਜਾਵੇ। ਦੇਖੋ ਇਸ ਖਾਸ ਰਿਪੋਰਟ ਵਿੱਚ ਪੂਰੀ ਜਾਣਕਾਰੀ।

खबरें और भी हैं...

Copyright © 2026 Dainik Savera Times. All rights reserved.