skip to content

ਮੌਨਸੂਨ ਦੀ ਕਮੀ ਨੇ ਵਧਾਈ ਪਾਵਰਕਾਮ ਦੀ ਚਿੰਤਾ ! ਬਿਜਲੀ ਦੀ ਮੰਗ ਨੇ ਤੋੜੇ ਸਾਰੇ ਰਿਕਾਰਡ ; ਪਾਵਰ ਕੱਟਾਂ ਤੋਂ ਲੋਕ ਹਾਲੋ-ਬੇਹਾਲ

PSPCL Punjab Electricity : ਪੰਜਾਬ ਵਿੱਚ ਤੇਜ਼ ਗਰਮੀ ਅਤੇ ਚੌਲਾਂ ਦੀ ਬਿਜਾਈ ਦੇ ਸਿਖਰਲੇ ਸੀਜ਼ਨ ਨੇ ਬਿਜਲੀ ਦੀ ਮੰਗ ਨੂੰ ਹੋਰ ਵੀ ਜਿਆਦਾ ਵਧਾ ਦਿੱਤਾ ਹੈ। ਜਿਸ ਕਾਰਨ ਇੱਕ ਵਾਰ ਫੇਰ ਤੋਂ ਪੰਜਾਬ ’ਚ ਬਿਜਲੀ ਦੀ ਮੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੱਸ ਦੇਈਏ ਕਿ ਸੂਬੇ ਭਰ ’ਚ 17,366 ਮੈਗਾਵਾਟ ਤੱਕ ਬਿਜਲੀ ਦੀ ਮੰਗ … Continue reading ਮੌਨਸੂਨ ਦੀ ਕਮੀ ਨੇ ਵਧਾਈ ਪਾਵਰਕਾਮ ਦੀ ਚਿੰਤਾ ! ਬਿਜਲੀ ਦੀ ਮੰਗ ਨੇ ਤੋੜੇ ਸਾਰੇ ਰਿਕਾਰਡ ; ਪਾਵਰ ਕੱਟਾਂ ਤੋਂ ਲੋਕ ਹਾਲੋ-ਬੇਹਾਲ