skip to content

“ਮੈਂ ਜੱਜ ਬਣਨਾ ਚਾਹੁੰਦੀ ਹਾਂ, ਇਹ ਮੇਰਾ ਅਤੇ ਮੇਰੇ ਮਾਪਿਆਂ ਦਾ ਸੁਪਨਾ ਹੈ” ,ਟਾਪਰ ਹਰਲੀਨ ਨੇ ਕਿਹਾ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ 10ਵੀਂ ਜਮਾਤ ਦਾ ਨਤੀਜਾ 2026 ਜਾਰੀ ਹੋਣ ਤੋਂ ਬਾਅਦ ਫਰੀਦਕੋਟ ਜ਼ਿਲ੍ਹੇ ਦੇ ਜੈਤੋ ਕਸਬੇ ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਹਰਲੀਨ ਨੇ 650 ਵਿੱਚੋਂ 646 ਅੰਕ ਪ੍ਰਾਪਤ ਕਰਕੇ 99.38% ਅੰਕਾਂ ਨਾਲ ਟਾਪਰ ਬਣਨ ਦਾ ਮਾਣ ਹਾਸਲ ਕੀਤਾ। ਇਸ ਉਪਲਬਧੀ … Continue reading “ਮੈਂ ਜੱਜ ਬਣਨਾ ਚਾਹੁੰਦੀ ਹਾਂ, ਇਹ ਮੇਰਾ ਅਤੇ ਮੇਰੇ ਮਾਪਿਆਂ ਦਾ ਸੁਪਨਾ ਹੈ” ,ਟਾਪਰ ਹਰਲੀਨ ਨੇ ਕਿਹਾ