Punjab News
Punjab News

Punjab news : PRTC, Punbus ਅਤੇ Punjab Roadways ਦੇ ਅਧਿਕਾਰੀਆਂ ਵੱਲੋਂ ਚੱਕਾ ਜਾਮ ਕੀਤਾ ਗਿਆ, ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਸੜਕਾਂ ‘ਤੇ ਮੁਸੀਬਤ ਵਾਲੇ ਹਾਲਾਤ ਬਣੇ ਰਹੇ।