Site icon Dainik Savera Punjab

PRTC news : PRTC ਤੇ Punbus ਵਰਕਰਾਂ ਨੇ ਧਰਨਾ ਖ਼ਤਮ ਕੀਤਾ, ਸਵਾਰੀਆਂ ਨੂੰ ਰਾਹਤ

Punjab News

Punjab News

PRTC news : ਸਵਾਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। PRTC ਅਤੇ Punbus ਦੇ ਕਾਂਟ੍ਰੈਕਟ ਵਰਕਰਾਂ ਨੇ ਆਪਣਾ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ। ਧਰਨਾ ਖ਼ਤਮ ਹੋਣ ਨਾਲ ਬਸ ਸੇਵਾਵਾਂ ਮੁੜ ਸਧਾਰਣ ਢੰਗ ਨਾਲ ਚੱਲਣ ਲੱਗ ਪਈਆਂ ਹਨ, ਜਿਸ ਨਾਲ ਯਾਤਰੀਆਂ ਨੇ ਵੱਡਾ ਸੁੱਕ ਦਾ ਸਾਹ ਲਿਆ ਹੈ। ਤਸਵੀਰਾਂ ਵਿੱਚ ਮਾਹੌਲ ਅਤੇ ਲੋਕਾਂ ਦੀ ਖੁਸ਼ੀ ਸਾਫ਼ ਦਿਖ ਰਹੀ ਹੈ।

Exit mobile version