skip to content

ਪ੍ਰਾਪਰਟੀ ਮਾਫੀਆ ਵਿੱਚ ਮਚੀ ਹੜਕੰਪ, ਗਲਾਡਾ ਦਾ ਵੱਡਾ ਐਕਸ਼ਨ,ਗੈਰ-ਕਾਨੂੰਨੀ ਕਲੋਨੀਆਂ ’ਤੇ ਚੱਲਿਆ ਬੁਲਡੋਜ਼ਰ

ਨੈਸ਼ਨਲ ਨਿਊਜ਼ : Greater Ludhiana Area Development Authority ਨੇ ਲੁਧਿਆਣਾ ਵਿੱਚ ਗੈਰ-ਕਾਨੂੰਨੀ ਕਲੋਨੀਆਂ ਅਤੇ ਬਿਨਾਂ ਮਨਜ਼ੂਰੀ ਬਣ ਰਹੀਆਂ ਇਮਾਰਤਾਂ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਕਰਦਿਆਂ ਪ੍ਰਾਪਰਟੀ ਮਾਫੀਆ ਵਿੱਚ ਹੜਕੰਪ ਮਚਾ ਦਿੱਤਾ ਹੈ। ਗਲਾਡਾ ਵੱਲੋਂ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਕਈ ਥਾਵਾਂ ’ਤੇ ਇੱਕੋ ਸਮੇਂ ਸਰਜੀਕਲ ਸਟ੍ਰਾਈਕ ਕਰਦੇ ਹੋਏ 5 ਅਣਅਧਿਕਾਰਤ ਕਲੋਨੀਆਂ … Continue reading ਪ੍ਰਾਪਰਟੀ ਮਾਫੀਆ ਵਿੱਚ ਮਚੀ ਹੜਕੰਪ, ਗਲਾਡਾ ਦਾ ਵੱਡਾ ਐਕਸ਼ਨ,ਗੈਰ-ਕਾਨੂੰਨੀ ਕਲੋਨੀਆਂ ’ਤੇ ਚੱਲਿਆ ਬੁਲਡੋਜ਼ਰ