skip to content

8 ਗ੍ਰਾਮ ਸੋਨੇ ਦਾ ਵਾਅਦਾ ਬਣਿਆ ਹਥਿਆਰ?, ਵਿਜੈ ਥਲਾਪਤੀ ਲਈ ਬਣਿਆ ਜਿੱਤ ਦਾ ਵੱਡਾ ਕਾਰਨ

ਨੈਸ਼ਨਲ ਡੈਸਕ : ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਨੇ ਰਾਜਨੀਤਿਕ ਮੰਚ ‘ਤੇ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ। 234 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਦੱਖਣੀ ਭਾਰਤੀ ਸੁਪਰਸਟਾਰ ਵਿਜੇ ਦੀ ਨਵੀਂ ਪਾਰਟੀ ਤਾਮਿਲਨਾਡੂ ਵੇਤਰੀ ਕਜ਼ਾਗਮ (TVK) ਨੂੰ ਮਜ਼ਬੂਤ ਅਗਵਾਈ ਮਿਲਦੀ ਦਿਖ ਰਹੀ ਹੈ।ਰਿਪੋਰਟਾਂ ਮੁਤਾਬਕ TVK 100 ਤੋਂ ਵੱਧ ਸੀਟਾਂ ‘ਤੇ ਅੱਗੇ ਹੈ, ਜਿਸ ਨਾਲ … Continue reading 8 ਗ੍ਰਾਮ ਸੋਨੇ ਦਾ ਵਾਅਦਾ ਬਣਿਆ ਹਥਿਆਰ?, ਵਿਜੈ ਥਲਾਪਤੀ ਲਈ ਬਣਿਆ ਜਿੱਤ ਦਾ ਵੱਡਾ ਕਾਰਨ