skip to content

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਪਹਿਲੀ ਚੈਟ ਆਈ ਸਾਹਮਣੇ; ਪੋਡਕਾਸਟ ‘ਚ ਹੋਇਆ ਖੁਲਾਸਾ

ਨਵੀਂ ਦਿੱਲੀ: ਮਸ਼ਹੂਰ ਗਾਇਕ ਨਿਕ ਜੋਨਸ ਅਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਹਾਲ ਹੀ ਵਿੱਚ ਇੱਕ ਪੋਡਕਾਸਟ ਦੌਰਾਨ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਪ੍ਰੇਮ ਕਹਾਣੀ ਦੀ ਸ਼ੁਰੂਆਤ ਕਿਵੇਂ ਹੋਈ ਸੀ ਅਤੇ ਨਿਕ ਨੇ ਪ੍ਰਿਯੰਕਾ ਨੂੰ ਟਵਿੱਟਰ (ਹੁਣ ਐਕਸ) ‘ਤੇ ਪਹਿਲਾ ਕੀ ਮੈਸੇਜ (DM) ਭੇਜਿਆ ਸੀ। ਗੱਲਬਾਤ … Continue reading ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਪਹਿਲੀ ਚੈਟ ਆਈ ਸਾਹਮਣੇ; ਪੋਡਕਾਸਟ ‘ਚ ਹੋਇਆ ਖੁਲਾਸਾ