ਪ੍ਰਿਯੰਕਾ ਚੋਪੜਾ ਦੇ ‘ਮੰਦਾਕਿਨੀ’ ਰੂਪ ਦੀ ਪਹਿਲੀ ਝਲਕ ਸਾਹਮਣੇਂ ; ‘ਮੁਸਕੁਰਾਵੇ ਤਾਂ ਨੂਰ, ਗੁੱਸੇ ‘ਚ ਅੱਗ’
ਨਵੀਂ ਦਿੱਲੀ: ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਆਪਣੇ ਜਨਮਦਿਨ ਮੌਕੇ ਫਿਲਮ ਨਿਰਮਾਤਾ ਐਸਐਸ ਰਾਜਾਮੌਲੀ ਵੱਲੋਂ ਖਾਸ ਤੋਹਫ਼ਾ ਮਿਲਿਆ। ਰਾਜਾਮੌਲੀ ਨੇ ਆਪਣੀ ਆਉਣ ਵਾਲੀ ਐਕਸ਼ਨ-ਡਰਾਮਾ ਫਿਲਮ ‘ਵਾਰਾਣਸੀ’ ਤੋਂ ਪ੍ਰਿਯੰਕਾ ਦੇ ਕਿਰਦਾਰ ਮੰਦਾਕਿਨੀ ਦਾ ਪਹਿਲਾ ਲੁੱਕ ਜਾਰੀ ਕੀਤਾ ਹੈ। ਰਾਜਾਮੌਲੀ ਨੇ ਸੋਸ਼ਲ ਮੀਡੀਆ ‘ਤੇ ਪ੍ਰਿਯੰਕਾ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਦੇ ਕਿਰਦਾਰ ਦੇ ਦੋ ਵੱਖ-ਵੱਖ … Continue reading ਪ੍ਰਿਯੰਕਾ ਚੋਪੜਾ ਦੇ ‘ਮੰਦਾਕਿਨੀ’ ਰੂਪ ਦੀ ਪਹਿਲੀ ਝਲਕ ਸਾਹਮਣੇਂ ; ‘ਮੁਸਕੁਰਾਵੇ ਤਾਂ ਨੂਰ, ਗੁੱਸੇ ‘ਚ ਅੱਗ’
Copy and paste this URL into your WordPress site to embed
Copy and paste this code into your site to embed