skip to content

ਹੁਣ ਸਿਰਫ਼ 5% ਤਕ ਹੀ ਫੀਸ ਵਧਾ ਸਕਦੇ ਪ੍ਰਾਈਵੇਟ ਸਕੂਲ ; ਰਾਜਪਾਲ ਨੇ ਰੈਗੂਲੇਟਰੀ ਆਰਡੀਨੈਂਸ ਨੂੰ ਦਿੱਤੀ ਪ੍ਰਵਾਨਗੀ

Private School Fee Regulation : ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਵਧਾਈਆਂ ਜਾ ਰਹੀਆਂ ਫੀਸਾਂ ਸਬੰਧੀ ਇੱਕ ਮਹੱਤਵਪੂਰਨ ਕਦਮ ਚੁੱਕਿਆ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ “ਦਿ ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ (ਸੋਧ) ਆਰਡੀਨੈਂਸ, 2026” ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਲਾਗੂ ਹੋਣ ਨਾਲ, ਰਾਜ ਦੇ ਪ੍ਰਾਈਵੇਟ ਗੈਰਏਡਿਡ ਸਕੂਲ ਹੁਣ ਮਨਮਾਨੇ … Continue reading ਹੁਣ ਸਿਰਫ਼ 5% ਤਕ ਹੀ ਫੀਸ ਵਧਾ ਸਕਦੇ ਪ੍ਰਾਈਵੇਟ ਸਕੂਲ ; ਰਾਜਪਾਲ ਨੇ ਰੈਗੂਲੇਟਰੀ ਆਰਡੀਨੈਂਸ ਨੂੰ ਦਿੱਤੀ ਪ੍ਰਵਾਨਗੀ