skip to content

PUNJAB : ਫਗਵਾੜਾ ਬੱਸ ਸਟੈਂਡ ਤੋਂ ਨਿੱਜੀ ਬੱਸ ਚੋਰੀ ; ਚੋਰ ਨੇ ਭੱਜਦੇ ਸਮੇਂ ਦੂਜੀਆਂ ਬੱਸਾਂ ਨੂੰ ਵੀ ਮਾਰੀ ਟੱਕਰ, ਦੇਖੋ ਵੀਡੀਓ

ਜਲੰਧਰ : ਇੱਕ ਚੋਰ ਤੜਕੇ-ਤੜਕੇ ਫਗਵਾੜਾ ਬੱਸ ਸਟੈਂਡ ਤੋਂ ਇੱਕ ਨਿੱਜੀ ਬੱਸ ਲੈ ਕੇ ਭੱਜ ਗਿਆ। ਚੋਰੀ ਦੀ ਬੱਸ ਲੈ ਕੇ ਭੱਜਦੇ ਸਮੇਂ, ਦੋਸ਼ੀ ਨੇ ਸਟੈਂਡ ‘ਤੇ ਖੜ੍ਹੀਆਂ ਹੋਰ ਬੱਸਾਂ ਨੂੰ ਵੀ ਟੱਕਰ ਮਾਰ ਕੇ ਨੁਕਸਾਨ ਪਹੁੰਚਾਇਆ। ਚੋਰੀ ਦਾ ਪਤਾ ਉਦੋਂ ਲੱਗਿਆ ਜਦੋਂ ਕੰਡਕਟਰ ਸਵੇਰੇ ਬੱਸ ਸਟੈਂਡ ‘ਤੇ ਪਹੁੰਚਿਆ ਅਤੇ ਬਾਅਦ ਵਿੱਚ ਪੁਲਿਸ ਨੂੰ ਮਾਮਲੇ … Continue reading PUNJAB : ਫਗਵਾੜਾ ਬੱਸ ਸਟੈਂਡ ਤੋਂ ਨਿੱਜੀ ਬੱਸ ਚੋਰੀ ; ਚੋਰ ਨੇ ਭੱਜਦੇ ਸਮੇਂ ਦੂਜੀਆਂ ਬੱਸਾਂ ਨੂੰ ਵੀ ਮਾਰੀ ਟੱਕਰ, ਦੇਖੋ ਵੀਡੀਓ