skip to content

ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਕੈਬਨਿਟ ਮੰਤਰੀ ਨੇ ਛੱਡੀ ਲਗਜ਼ਰੀ ਕਾਰ, ਕੀਤੀ ਟਾਂਗੇ ਦੀ ਸਵਾਰੀ!

ਨੈਸ਼ਨਲ ਨਿਊਜ਼ : ਦੇਸ਼ ਵਿੱਚ ਵੱਧ ਰਹੀਆਂ ਅੰਤਰਰਾਸ਼ਟਰੀ ਤਣਾਵਾਂ ਅਤੇ ਤੇਲ ਸੰਕਟ ਦੀਆਂ ਚਰਚਾਵਾਂ ਦਰਮਿਆਨ ਪ੍ਰਧਾਨ ਮੰਤਰੀ Narendra Modi ਦੀ ਇੱਕ ਅਪੀਲ ਨੇ ਲੋਕਾਂ ਅਤੇ ਸਰਕਾਰੀ ਵਰਗ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ ਤੇਲ ਦੀ ਸੰਭਾਵਿਤ ਕਮੀ ਅਤੇ ਗਲੋਬਲ ਅਸਥਿਰਤਾ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਧਾਨ ਮੰਤਰੀ ਨੇ ਦੇਸ਼ਵਾਸੀਆਂ ਨੂੰ ਇੱਕ … Continue reading ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਕੈਬਨਿਟ ਮੰਤਰੀ ਨੇ ਛੱਡੀ ਲਗਜ਼ਰੀ ਕਾਰ, ਕੀਤੀ ਟਾਂਗੇ ਦੀ ਸਵਾਰੀ!