ਅਭਿਜੀਤ ਦੀਪਕੇ, ਸੌਰਵ ਤੇ ਆਸ਼ੂਤੋਸ਼ ਨੂੰ ਕੀਤਾ Preventive Arrest ; ਦਿੱਲੀ ਪੁਲਿਸ ਅਦਾਲਤ ਵਿੱਚ ਕਰੇਗੀ ਪੇਸ਼
Preventive Arrest Delhi : ਦਿੱਲੀ ਪੁਲਿਸ ਨੇ ‘ਕਾਕਰੋਚ ਜਨਤਾ ਪਾਰਟੀ’ ਦੇ ਤਿੰਨ ਪ੍ਰਮੁੱਖ ਆਗੂਆਂ ਨੂੰ ਰੋਕਥਾਮ ਵਾਲੀ ਹਿਰਾਸਤ (Preventive Arrest) ਵਿੱਚ ਲਿਆ ਹੈ। ਇਨ੍ਹਾਂ ਤਿੰਨਾਂ ਨੂੰ ਕੱਲ੍ਹ ਦਿੱਲੀ ਪਹੁੰਚਦਿਆਂ ਹੀ ਹਵਾਈ ਅੱਡੇ ‘ਤੇ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਸ਼ੁਰੂ ਵਿੱਚ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਦੇਰ ਸ਼ਾਮ ਤੱਕ ਰਿਹਾਅ ਕਰ ਦਿੱਤਾ ਜਾਵੇਗਾ … Continue reading ਅਭਿਜੀਤ ਦੀਪਕੇ, ਸੌਰਵ ਤੇ ਆਸ਼ੂਤੋਸ਼ ਨੂੰ ਕੀਤਾ Preventive Arrest ; ਦਿੱਲੀ ਪੁਲਿਸ ਅਦਾਲਤ ਵਿੱਚ ਕਰੇਗੀ ਪੇਸ਼
Copy and paste this URL into your WordPress site to embed
Copy and paste this code into your site to embed