skip to content

ਬ੍ਰਿਟਿਸ਼ PM ਸਟਾਰਮਰ ‘ਤੇ ਵਧਿਆ ਦਬਾਅ, ਅਸਤੀਫ਼ੇ ਦਾ ਐਲਾਨ ਕਦੇ ਵੀ ਸੰਭਵ

ਨਵੀਂ ਦਿੱਲੀ: ਬ੍ਰਿਟੇਨ (UK) ਦੀ ਰਾਜਨੀਤੀ ਵਿੱਚ ਇਸ ਵੇਲੇ ਇੱਕ ਬਹੁਤ ਵੱਡਾ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ (Keir Starmer) ਦੀ ਆਪਣੀ ਹੀ ਲੇਬਰ ਪਾਰਟੀ ਦੇ ਅੰਦਰ ਬਗਾਵਤ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਕੁਰਸੀ ‘ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਅੰਦਰੂਨੀ ਸੂਤਰਾਂ ਮੁਤਾਬਕ, ਉਹ ਅੱਜ ਹੀ ਆਪਣੇ ਅਸਤੀਫ਼ੇ … Continue reading ਬ੍ਰਿਟਿਸ਼ PM ਸਟਾਰਮਰ ‘ਤੇ ਵਧਿਆ ਦਬਾਅ, ਅਸਤੀਫ਼ੇ ਦਾ ਐਲਾਨ ਕਦੇ ਵੀ ਸੰਭਵ