ਓਡੀਸ਼ਾ ਦੇ 113 ਪਿੰਡਾਂ ਨੂੰ ਮਿਲੇਗਾ ਸਾਫ਼ ਪਾਣੀ; ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰਨਗੇ ਨਵੇਂ ਪ੍ਰੋਜੈਕਟ ਦਾ ਆਗਾਜ਼।
ਅੰਤਰਰਾਸ਼ਟਰੀ ਡੈਸਕ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਦੁਪਹਿਰ ਆਪਣੇ ਗ੍ਰਹਿ ਰਾਜ ਓਡੀਸ਼ਾ ਦੇ ਦੋ ਦਿਨਾਂ ਦੌਰੇ ‘ਤੇ ਪਹੁੰਚ ਰਹੇ ਹਨ। ਉਹ ਮਯੂਰਭੰਜ ਜ਼ਿਲ੍ਹੇ ਦੀ ਰਾਏਰੰਗਪੁਰ (ਡੰਡਬੋਸ) ਹਵਾਈ ਪੱਟੀ ‘ਤੇ ਉਤਰਨਗੇ, ਜਿੱਥੇ ਆਗੂਆਂ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਆਪਣੇ ਇਸ ਦੌਰੇ ਦੌਰਾਨ ਉਹ ਪੇਂਡੂ ਵਿਕਾਸ, ਸਿਹਤ ਅਤੇ ਆਦਿਵਾਸੀ ਭਲਾਈ ਨਾਲ ਜੁੜੇ ਕਈ ਅਹਿਮ ਪ੍ਰੋਗਰਾਮਾਂ … Continue reading ਓਡੀਸ਼ਾ ਦੇ 113 ਪਿੰਡਾਂ ਨੂੰ ਮਿਲੇਗਾ ਸਾਫ਼ ਪਾਣੀ; ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰਨਗੇ ਨਵੇਂ ਪ੍ਰੋਜੈਕਟ ਦਾ ਆਗਾਜ਼।
Copy and paste this URL into your WordPress site to embed
Copy and paste this code into your site to embed