skip to content

ਜਲੰਧਰ: ਹਵਨ ਯੱਗ ਅਤੇ ਝੰਡਾ ਲਹਿਰਾਉਣ ਨਾਲ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਆਗਾਜ਼ ਸ਼ੁਰੂ

ਪੰਜਾਬ ਡੈਕਸ: ਜਲੰਧਰ ਦੇ ਇਤਿਹਾਸਕ ਸੋਢਲ ਮੇਲੇ ਦੀਆਂ ਤਿਆਰੀਆਂ ਦੀ ਸ਼ੁਰੂਆਤ ਮੰਦਰ ਕੰਪਲੈਕਸ ਵਿੱਚ ਹਵਨ ਯੱਗ ਅਤੇ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ। ਇਹ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਲੰਧਰ ਸੈਂਟਰਲ ਦੇ ਆਪ ਇੰਚਾਰਜ ਨਿਤਿਨ ਕੋਹਲੀ ਆਪਣੇ ਪਰਿਵਾਰ ਸਮੇਤ ਸਮਾਰੋਹ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਖੇਤਰ ਦੀ ਖੁਸ਼ਹਾਲੀ, ਤਰੱਕੀ ਅਤੇ ਚੰਗੀ ਸਿਹਤ … Continue reading ਜਲੰਧਰ: ਹਵਨ ਯੱਗ ਅਤੇ ਝੰਡਾ ਲਹਿਰਾਉਣ ਨਾਲ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਆਗਾਜ਼ ਸ਼ੁਰੂ