skip to content

ਪ੍ਰੀਤੀ ਜ਼ਿੰਟਾ ਨੂੰ ਡੀਪਫੇਕ ਮਾਮਲੇ ‘ਚ ਵੱਡੀ ਰਾਹਤ, ਬੰਬੇ ਹਾਈ ਕੋਰਟ ਨੇ ਫਰਜ਼ੀ ਵੀਡੀਓ ਹਟਾਉਣ ਦੇ ਦਿੱਤੇ ਹੁਕਮ

ਨੈਸ਼ਨਲ ਡੈਸਕ: ਬੰਬੇ ਹਾਈ ਕੋਰਟ ਨੇ ਅਦਾਕਾਰਾ ਪ੍ਰੀਤੀ ਜ਼ਿੰਟਾ ਨਾਲ ਸਬੰਧਤ ਜਾਅਲੀ ਵੀਡੀਓ, ਮੋਰਫ ਕੀਤੀਆਂ ਤਸਵੀਰਾਂ, ਡੀਪਫੇਕ ਅਤੇ ਹੋਰ ਅਣਅਧਿਕਾਰਤ ਆਨਲਾਈਨ ਸਮੱਗਰੀ ਨੂੰ ਤੁਰੰਤ ਹਟਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਪਛਾਣ, ਤਸਵੀਰ ਜਾਂ ਨਾਮ ਦੀ ਬਿਨਾਂ ਮਨਜ਼ੂਰੀ ਵਰਤੋਂ ਉਸਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋ ਸਕਦੀ ਹੈ। ਇਹ ਹੁਕਮ ਜਸਟਿਸ … Continue reading ਪ੍ਰੀਤੀ ਜ਼ਿੰਟਾ ਨੂੰ ਡੀਪਫੇਕ ਮਾਮਲੇ ‘ਚ ਵੱਡੀ ਰਾਹਤ, ਬੰਬੇ ਹਾਈ ਕੋਰਟ ਨੇ ਫਰਜ਼ੀ ਵੀਡੀਓ ਹਟਾਉਣ ਦੇ ਦਿੱਤੇ ਹੁਕਮ