ਨਵੀਂ ਦਿਲੀ: ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਸ਼ਨੀਵਾਰ ਸ਼ਾਮ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ। ਇੱਕ ਨੌਜਵਾਨ ਚੱਲਦੀ ਕਾਸ਼ੀ ਵਿਸ਼ਵਨਾਥ ਐਕਸਪ੍ਰੈਸ ਦੀ ਛੱਤ ’ਤੇ ਚੜ੍ਹ ਗਿਆ ਅਤੇ ਬੇਖੌਫ਼ ਹੋ ਕੇ ਡੱਬਿਆਂ ਦੇ ਉੱਪਰ ਤੁਰਨਾ ਸ਼ੁਰੂ ਕਰ ਦਿੱਤਾ। ਉਹ ਉੱਚੇ ਵੋਲਟੇਜ ਵਾਲੇ ਤਾਰਾਂ ਦੇ ਵਿਚਕਾਰੋਂ ਲੰਘਦਾ ਹੋਇਆ ਇੱਕ ਡੱਬੇ ਤੋਂ ਦੂਜੇ ਡੱਬੇ ਤੱਕ ਗਿਆ ਅਤੇ ਲਗਭਗ 700 ਮੀਟਰ ਤੱਕ ਛੱਤ ’ਤੇ ਤੁਰਦਾ ਰਿਹਾ।
ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ੁਸ਼ਖਬਰੀ ਦਫ਼ਤਰ ਤੋਂ ਬਾਹਰ ਕਾਲਾਂ ਤੇ ਈਮੇਲਾਂ ਦਾ ਜਵਾਬ ਦੇਣ ਦੀ ਲੋੜ ਨਹੀਂ
ਲਗਭਗ 40 ਮਿੰਟ ਤੱਕ ਇਹ ਸਥਿਤੀ ਬਣੀ ਰਹੀ। ਆਖ਼ਰਕਾਰ ਜੀ ਆਰ ਪੀ ਦੇ ਇੱਕ ਸਿਪਾਹੀ ਨੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਬਹੁਤ ਮੁਸ਼ਕਲ ਨਾਲ ਉਸ ਨੌਜਵਾਨ ਨੂੰ ਹੇਠਾਂ ਉਤਾਰਿਆ।
ਝਾਂਸੀ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਪਤੀ ਦੀ ਮੌਤ ਦਾ ਗਮ ਨਾ ਸਹਾਰ ਸਕੀ ਪਤਨੀ ਨੇ ਕੀਤੀ ਖੁਦਕੁਸ਼ੀ

