skip to content

PM ਮੋਦੀ ਨੇ ਇੰਡੋਨੇਸ਼ੀਆ ਦੇ ਹਜ਼ਾਰ ਸਾਲ ਪੁਰਾਣੇ ਮੰਦਰ ਦਾ ਕੀਤਾ ਦੌਰਾ ; ਕੀ ਤੁਸੀਂ ਜਾਣਦੇ ਹੋ ਇਸ ਸ਼ਾਨਦਾਰ ਮੰਦਰ ਦਾ ਇਤਿਹਾਸ

Prambanan Temple : ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਜੁਲਾਈ ਤੋਂ ਇੰਡੋਨੇਸ਼ੀਆ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਇਸ ਯਾਤਰਾ ਦੌਰਾਨ, ਉਨ੍ਹਾਂ ਨੇ ਬੁੱਧਵਾਰ ਨੂੰ ਇੰਡੋਨੇਸ਼ੀਆ ਦੇ ਮਸ਼ਹੂਰ ਪ੍ਰੰਬਨਨ ਮੰਦਰ ਦਾ ਦੌਰਾ ਕੀਤਾ। ਸਦੀਆਂ ਪੁਰਾਣੀ ਬਣਤਰ ਨੂੰ ਇੰਡੋਨੇਸ਼ੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਸ਼ਾਨਦਾਰ ਹਿੰਦੂ ਮੰਦਰ ਮੰਨਿਆ ਜਾਂਦਾ ਹੈ। ਭਾਰਤ ਹੁਣ ਇਸ ਇਤਿਹਾਸਕ ਵਿਰਾਸਤੀ … Continue reading PM ਮੋਦੀ ਨੇ ਇੰਡੋਨੇਸ਼ੀਆ ਦੇ ਹਜ਼ਾਰ ਸਾਲ ਪੁਰਾਣੇ ਮੰਦਰ ਦਾ ਕੀਤਾ ਦੌਰਾ ; ਕੀ ਤੁਸੀਂ ਜਾਣਦੇ ਹੋ ਇਸ ਸ਼ਾਨਦਾਰ ਮੰਦਰ ਦਾ ਇਤਿਹਾਸ