skip to content

ਪੰਜਾਬੀ ਪਹਿਲਵਾਨ ਦੇ ਥੱਪੜ ਨਾਲ ਬੇਹੋਸ਼ ਹੋਇਆ WWE ਚੈਂਪੀਅਨ : ਜਿੱਤ ਮਗਰੋਂ ਸ਼ੇਰਾ ਨੇ ਟੀ-ਸ਼ਰਟ ਉਤਾਰ ਕੇ ਲਹਿਰਾਈ

Punjabi Wrestler : ਫਿਰੋਜ਼ਪੁਰ, ਪੰਜਾਬ ਦੇ ਇੱਕ ਪਹਿਲਵਾਨ ਅਮਨਪ੍ਰੀਤ ਸਿੰਘ ਨੇ ਪਾਵਰ ਸਲੈਪ ਮੁਕਾਬਲੇ ਦੌਰਾਨ ਸਾਬਕਾ WWE ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਗਰ ਨੂੰ ਇੱਕ ਥੱਪੜ ਨਾਲ ਬਾਹਰ ਕਰ ਦਿੱਤਾ। ਪਹਿਲੇ ਦੋ ਰਾਊਂਡ ਵਿੱਚ ਹੇਗਰ ਦਾ ਹੱਥ ਉੱਪਰ ਸੀ, ਪਰ ਤੀਜੇ ਰਾਊਂਡ ਵਿੱਚ ਸ਼ੇਰਾ ਦੇ ਇੱਕ ਜ਼ੋਰਦਾਰ ਥੱਪੜ ਨੇ ਉਸਨੂੰ ਬਾਹਰ ਕਰ ਦਿੱਤਾ। HAGER GOES DOWN … Continue reading ਪੰਜਾਬੀ ਪਹਿਲਵਾਨ ਦੇ ਥੱਪੜ ਨਾਲ ਬੇਹੋਸ਼ ਹੋਇਆ WWE ਚੈਂਪੀਅਨ : ਜਿੱਤ ਮਗਰੋਂ ਸ਼ੇਰਾ ਨੇ ਟੀ-ਸ਼ਰਟ ਉਤਾਰ ਕੇ ਲਹਿਰਾਈ