skip to content

Last Updated: July 14, 2026

Dainik Savera Times Logo

ਕੱਲ੍ਹ ਸਾਰਾ ਦਿਨ ਰਹੇਗਾ Power Cut, ਜਾਣੋ ਸ਼ਹਿਰ ਦੇ ਕਿਹੜੇ ਇਲਾਕੇ ਹੋਣਗੇ ਪ੍ਰਭਾਵਿਤ।

10 months पहले

ਕੱਲ੍ਹ ਸਾਰਾ ਦਿਨ ਰਹੇਗਾ Power Cut, ਜਾਣੋ ਸ਼ਹਿਰ ਦੇ ਕਿਹੜੇ ਇਲਾਕੇ ਹੋਣਗੇ ਪ੍ਰਭਾਵਿਤ।

ਹੁਸ਼ਿਆਰਪੁਰ: ਬਿਜਲੀ ਬੋਰਡ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ। ਜਿਸ ਵਿੱਚ ਸਿਵਲ ਲਾਈਨਜ਼ ਸਬ ਡਿਵੀਜ਼ਨ ਦੇ ਕਾਰਜਕਾਰੀ ਇੰਜੀਨੀਅਰ ਅਤੇ ਜੇਈ ਦੱਸਿਆ ਹੈ ਕਿ 66 ਕੇਵੀ ਸਬ ਸਟੇਸ਼ਨ ਮਾਲ ਰੋਡ ਤੋਂ ਚੱਲਣ ਵਾਲੇ 11 ਕੇਵੀ ਡੀਸੀ ਰੋਡ ਫੀਡਰ ਦੀ ਮੁਰੰਮਤ ਕਾਰਨ, ਕੱਲ੍ਹ ਨੂੰ ਸਵੇਰੇ ਤੋਂ ਸ਼ਾਮ ਜੇ ਤੱਕ ਬਿਜਲੀ ਬੰਦ ਰਹੇਗੀ । ਬਿਜਲੀ ਬੰਦ ਕਾਰਨ ਨਿਊ ਸਿਵਲ ਲਾਈਨਜ਼, ਡੀਸੀ ਰੋਡ, ਗੁਰੂ ਨਾਨਕ ਐਵੇਨਿਊ ਬਸੰਤ ਬਿਹਾਰ, ਸੈਫਰਨ ਸਿਟੀ, ਭਗਤ ਸਿੰਘ ਚੌਕ, ਸਾਰੇ ਇਲਾਕੇ ਪ੍ਰਭਾਵਿਤ ਰਹਿਣਗੇ।

खबरें और भी हैं...

Copyright © 2026 Dainik Savera Times. All rights reserved.