skip to content

ਮਸ਼ਹੂਰ ਇਨਫਲੂਐਂਸਰ ਰਣਜੀਤ ਕੌਰ ਭਾਬੀ ਤੇ ਪਤੀ ਜਿੰਦਾ ਕਾਨੂੰਨੀ ਘੇਰੇ ਵਿੱਚ, ਕੇਸ ਦਰਜ

ਪੰਜਾਬ ਡੈਸਕ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਰਣਜੀਤ ਕੌਰ ਭਾਬੀ ਅਤੇ ਉਨ੍ਹਾਂ ਦੇ ਪਤੀ ਜਿੰਦਾ ਹੰਸ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਸੋਸ਼ਲ ਮੀਡੀਆ ‘ਤੇ ਕਥਿਤ ਤੌਰ ‘ਤੇ ਅਸ਼ਲੀਲ ਸਮੱਗਰੀ ਸਾਂਝੀ ਕਰਨ ਦੇ ਦੋਸ਼ਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਨਿਹੰਗ ਮਨਪ੍ਰੀਤ ਸਿੰਘ ਖਾਲਸਾ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ … Continue reading ਮਸ਼ਹੂਰ ਇਨਫਲੂਐਂਸਰ ਰਣਜੀਤ ਕੌਰ ਭਾਬੀ ਤੇ ਪਤੀ ਜਿੰਦਾ ਕਾਨੂੰਨੀ ਘੇਰੇ ਵਿੱਚ, ਕੇਸ ਦਰਜ