Pong dam News
Pong dam News

Pong Dam Water News: ਹੁਣੇ ਹੁਣੇ Pong Dam ਤੋਂ ਆਈ ਵੱਡੀ ਅਪਡੇਟ,ਛੱਡਿਆ ਗਿਆ 1 ਲੱਖ 10 ਹਜ਼ਾਰ ਕੀਉਸਿਕ ਪਾਣੀ,ਦੇਖੋਪੋਂਗ ਡੈਮ ਤੋਂ ਹੁਣੇ ਹੀ ਵੱਡੀ ਅਪਡੇਟ ਸਾਹਮਣੇ ਆਈ ਹੈ। ਡੈਮ ਤੋਂ 1 ਲੱਖ 10 ਹਜ਼ਾਰ ਕੀਉਸਿਕ ਪਾਣੀ ਛੱਡਿਆ ਗਿਆ ਹੈ, ਜਿਸ ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਪਾਣੀ ਦੇ ਪੱਧਰ ‘ਚ ਵਾਧਾ ਹੋ ਸਕਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।