skip to content

ਸਿਆਸੀ ਚਰਚਾ ਤੇਜ਼ , ਹਿਮੰਤ ਬਿਸਵਾ ਸ਼ਰਮਾ ਦੇ ਮੁੜ ਅਸਾਮ ਮੁੱਖ ਮੰਤਰੀ ਬਣਨ ਦੀਆਂ ਖਬਰਾਂ, ਵਿਧਾਇਕ ਦਲ ਵਿੱਚ ਇਕਸੁਰਤਾ ਦੀ ਚਰਚਾ

ਗੁਹਾਟੀ ਨਿਊਜ਼ : ਅਸਾਮ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਹਿਮੰਤ ਬਿਸਵਾ ਸ਼ਰਮਾ ਦੇ ਨਾਂ ‘ਤੇ ਮੋਹਰ ਲੱਗ ਗਈ ਹੈ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਉਨ੍ਹਾਂ ਨੂੰ ਸਰਬਸੰਮਤੀ ਨਾਲ ਨੇਤਾ ਚੁਣਿਆ ਗਿਆ, ਜਿਸ ਨਾਲ ਇਹ ਤੈਅ ਹੋ ਗਿਆ ਕਿ ਉਹ ਲਗਾਤਾਰ ਦੂਜੀ ਵਾਰ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਕੇਂਦਰੀ ਆਬਜ਼ਰਵਰ ਅਤੇ ਭਾਜਪਾ … Continue reading ਸਿਆਸੀ ਚਰਚਾ ਤੇਜ਼ , ਹਿਮੰਤ ਬਿਸਵਾ ਸ਼ਰਮਾ ਦੇ ਮੁੜ ਅਸਾਮ ਮੁੱਖ ਮੰਤਰੀ ਬਣਨ ਦੀਆਂ ਖਬਰਾਂ, ਵਿਧਾਇਕ ਦਲ ਵਿੱਚ ਇਕਸੁਰਤਾ ਦੀ ਚਰਚਾ