skip to content

ਬ੍ਰੈਕਿੰਗ : CM ਭਗਵੰਤ ਸਿੰਘ ਮਾਨ ਦੀ ਵੱਡੀ ਕਾਰਵਾਈ: ਇਸ ਪੁਲਿਸ ਚੌਕੀ ਦੇ ਪੂਰੇ ਸਟਾਫ਼ ਦਾ ਤਬਾਦਲਾ, SHO ਵਿਰੁੱਧ ਵਿਭਾਗੀ ਜਾਂਚ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਰੋਕਥਾਮ ਵਿੱਚ ਕਥਿਤ ਲਾਪਰਵਾਹੀ ਦੇ ਖਿਲਾਫ ਵੱਡਾ ਐਕਸ਼ਨ ਲਿਆ ਹੈ। ਇੱਕ ਪਾਰਟੀ ਮੀਟਿੰਗ ਦੌਰਾਨ ਪਿੰਡ ਦੇ ਸਰਪੰਚ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ, ਮੰਤਰੀ ਨੇ ਕੋਟ ਸ਼ਮੀਰ ਪੁਲਿਸ ਚੌਕੀ ਦੇ ਪੂਰੇ ਸਟਾਫ਼ ਨੂੰ ਤਬਾਦਲੇ ਦੇ ਹੁਕਮ ਦਿੱਤੇ। ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਕਾਰਵਾਈ ਕਰਦਿਆਂ, … Continue reading ਬ੍ਰੈਕਿੰਗ : CM ਭਗਵੰਤ ਸਿੰਘ ਮਾਨ ਦੀ ਵੱਡੀ ਕਾਰਵਾਈ: ਇਸ ਪੁਲਿਸ ਚੌਕੀ ਦੇ ਪੂਰੇ ਸਟਾਫ਼ ਦਾ ਤਬਾਦਲਾ, SHO ਵਿਰੁੱਧ ਵਿਭਾਗੀ ਜਾਂਚ