skip to content

ਮਿਡਲ ਈਸਟ ਹਲਾਤ ਤੇ PM ਮੋਦੀ ਦੀ ਉੱਚ ਪੱਧਰੀ ਮੀਟਿੰਗ, ਤੇਲ, ਗੈਸ, ਊਰਜਾ ਦੇ ਮੁੱਦਿਆਂ ਤੇ ਹੋਵੇਗੀ ਚਰਚਾ

ਨੈਸ਼ਨਲ ਨਿਊਜ਼ : ਪੱਛਮੀ ਏਸ਼ੀਆ ਵਿੱਚ ਤੇਜ਼ੀ ਨਾਲ ਬਦਲ ਰਹੀ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਜਿਸ ਵਿੱਚ ਦੇਸ਼ ਦੀ ਊਰਜਾ ਅਤੇ ਆਵਸ਼ਕ ਸਪਲਾਈ ਨਾਲ ਜੁੜੇ ਮਹੱਤਵਪੂਰਨ ਮਸਲਿਆਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਪੈਟਰੋਲੀਅਮ, ਕੱਚੇ ਤੇਲ, ਗੈਸ, ਬਿਜਲੀ ਅਤੇ ਖਾਦ (ਫਰਟਿਲਾਈਜ਼ਰ) ਖੇਤਰਾਂ ਨਾਲ … Continue reading ਮਿਡਲ ਈਸਟ ਹਲਾਤ ਤੇ PM ਮੋਦੀ ਦੀ ਉੱਚ ਪੱਧਰੀ ਮੀਟਿੰਗ, ਤੇਲ, ਗੈਸ, ਊਰਜਾ ਦੇ ਮੁੱਦਿਆਂ ਤੇ ਹੋਵੇਗੀ ਚਰਚਾ