skip to content

SCO Meeting : SCO ਸੰਮੇਲਨ ‘ਚ ਪ੍ਰਧਾਨ ਮੰਤਰੀ ਮੋਦੀ ਤੇ ਸ਼ੀ ਜਿਨਪਿੰਗ ਵਿਚਕਾਰ ਗੱਲਬਾਤ ਦੀ ਵੀਡੀਓ ਆਈ ਸਾਹਮਣੇ

PM Modi Xi Jinping Meeting : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਕਿਰਗਿਜ਼ਸਤਾਨ ਦੇ ਦੌਰੇ ‘ਤੇ ਹਨ, ਜਿੱਥੇ ਬਿਸ਼ਕੇਕ ਵਿੱਚ ਐੱਸਸੀਓ ਸੰਮੇਲਨ ਹੋ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਰਾਜ ਮੁਖੀਆਂ ਦੀ ਪ੍ਰੀਸ਼ਦ ਦੀ ਮੀਟਿੰਗ ਵਿੱਚ ਹਿੱਸਾ ਲੈ ਰਹੇ ਹਨ। ਦੁਨੀਆ ਇਸ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਕੀ ਕਹਿਣਗੇ, ਇਸ ‘ਤੇ ਧਿਆਨ ਨਾਲ ਨਜ਼ਰ ਰੱਖ … Continue reading SCO Meeting : SCO ਸੰਮੇਲਨ ‘ਚ ਪ੍ਰਧਾਨ ਮੰਤਰੀ ਮੋਦੀ ਤੇ ਸ਼ੀ ਜਿਨਪਿੰਗ ਵਿਚਕਾਰ ਗੱਲਬਾਤ ਦੀ ਵੀਡੀਓ ਆਈ ਸਾਹਮਣੇ