skip to content

PM Modi ਨੇ Kashi Vishwanath Temple ਦਾ ਕੀਤਾ ਦੌਰਾ, ਵਿਕਰਮਾਦਿੱਤਿਆ ਵੈਦਿਕ ਘੜੀ ਦੀ ਖਾਸੀਅਤਾਂ ਨੇ ਸਭ ਦਾ ਧਿਆਨ ਖਿੱਚਿਆ

ਨੈਸ਼ਨਲ ਨਿਊਜ਼ : ਵਾਰਾਣਸੀ ਵਿੱਚ ਹੋਈ ਆਪਣੀ ਹਾਲੀਆ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਸ਼ੀ ਵਿਸ਼ਵਨਾਥ ਮੰਦਰ ਕੰਪਲੈਕਸ ਵਿੱਚ ਸਥਾਪਿਤ ਕੀਤੀ ਗਈ ਵਿਲੱਖਣ ਵਿਕਰਮਾਦਿਤਿਆ ਵੈਦਿਕ ਘੜੀ ਦਾ ਨਿਰੀਖਣ ਕੀਤਾ। ਇਹ ਘੜੀ ਸਿਰਫ਼ ਸਮਾਂ ਦੱਸਣ ਵਾਲਾ ਸਧਾਰਣ ਯੰਤਰ ਨਹੀਂ, ਸਗੋਂ ਭਾਰਤ ਦੀ ਪ੍ਰਾਚੀਨ ਵੈਦਿਕ ਸਮਾਂ-ਗਣਨਾ ਪਰੰਪਰਾ ਦਾ ਆਧੁਨਿਕ ਰੂਪ ਮੰਨੀ ਜਾ ਰਹੀ ਹੈ। ਇਹ ਘੜੀ … Continue reading PM Modi ਨੇ Kashi Vishwanath Temple ਦਾ ਕੀਤਾ ਦੌਰਾ, ਵਿਕਰਮਾਦਿੱਤਿਆ ਵੈਦਿਕ ਘੜੀ ਦੀ ਖਾਸੀਅਤਾਂ ਨੇ ਸਭ ਦਾ ਧਿਆਨ ਖਿੱਚਿਆ