skip to content

PM ਮੋਦੀ ਨੇ ਆਸ਼ਾ ਭੋਂਸਲੇ ਦੀ ਵਿਗੜਦੀ ਸਿਹਤ ‘ਤੇ ਦਿੱਤੀ ਪ੍ਰਤੀਕਿਰਿਆ ; ਕਿਹਾ ‘ਇਹ ਜਾਣ ਕੇ ਬਹੁਤ ਚਿੰਤਤ ਹਾਂ…’

PM Modi Reaction on Asha Bhosle’s Health : ਗਾਇਕਾ ਆਸ਼ਾ ਭੋਂਸਲੇ ਨੂੰ ਸ਼ਨੀਵਾਰ ਨੂੰ ਖਰਾਬ ਸਿਹਤ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। 92 ਸਾਲਾ ਗਾਇਕਾ ਦੀ ਵਿਗੜਦੀ ਸਿਹਤ ਦੀ ਖ਼ਬਰ ਨੇ ਸੋਸ਼ਲ ਮੀਡੀਆ ਤੇ ਮਨੋਰੰਜਨ ਉਦਯੋਗ ਵਿੱਚ ਹਲਚਲ ਮਚਾ ਦਿੱਤੀ। ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਾਰਥਨਾਵਾਂ ਕਰਨੀਆਂ … Continue reading PM ਮੋਦੀ ਨੇ ਆਸ਼ਾ ਭੋਂਸਲੇ ਦੀ ਵਿਗੜਦੀ ਸਿਹਤ ‘ਤੇ ਦਿੱਤੀ ਪ੍ਰਤੀਕਿਰਿਆ ; ਕਿਹਾ ‘ਇਹ ਜਾਣ ਕੇ ਬਹੁਤ ਚਿੰਤਤ ਹਾਂ…’