skip to content

PM ਮੋਦੀ ਨੇ ਫਿਲੀਪੀਨਜ਼ ‘ਚ ਭਾਰਤੀ ਕਲਾ ਤੇ ਸੱਭਿਆਚਾਰ ਦੇ ਅਨਮੋਲ ਤੋਹਫ਼ੇ ਕੀਤੇ ਭੇਟ ; ਖੇਤਰੀ ਵਿਰਸੇ ਦੀ ਪੇਸ਼ ਕੀਤੀ ਝਲਕ

PM Modi Philippines Visit : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਲੀਪੀਨਜ਼ ਫੇਰੀ ਦੌਰਾਨ, ਉਨ੍ਹਾਂ ਵੱਲੋਂ ਦਿੱਤੇ ਗਏ ਕੂਟਨੀਤਕ ਤੋਹਫ਼ਿਆਂ ਵਿੱਚ ਭਾਰਤ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਰਵਾਇਤੀ ਕਾਰੀਗਰੀ ਦੀ ਝਲਕ ਦੇਖਣ ਨੂੰ ਮਿਲੀ। ਪ੍ਰਧਾਨ ਮੰਤਰੀ ਨੇ ਕਈ ਦੇਸ਼ਾਂ ਦੇ ਰਾਸ਼ਟਰ ਅਤੇ ਸਰਕਾਰ ਦੇ ਮੁਖੀਆਂ ਨੂੰ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਵਿਲੱਖਣ ਕਲਾਕ੍ਰਿਤੀਆਂ ਭੇਟ ਕੀਤੀਆਂ। ਉਦਾਹਰਣ … Continue reading PM ਮੋਦੀ ਨੇ ਫਿਲੀਪੀਨਜ਼ ‘ਚ ਭਾਰਤੀ ਕਲਾ ਤੇ ਸੱਭਿਆਚਾਰ ਦੇ ਅਨਮੋਲ ਤੋਹਫ਼ੇ ਕੀਤੇ ਭੇਟ ; ਖੇਤਰੀ ਵਿਰਸੇ ਦੀ ਪੇਸ਼ ਕੀਤੀ ਝਲਕ