skip to content

PM ਮੋਦੀ ਨੇ ‘ਮਨ ਕੀ ਬਾਤ’ ‘ਚ ਗੁੜ ਤੇ ਚਾਕਲੇਟ ਬਾਰੇ ਕੀਤੀ ਚਰਚਾ ; ਕਿਹਾ, ਭਾਰਤ ਦੀ ਮਿਠਾਸ ਦੁਨੀਆ ਤੱਕ ਪਹੁੰਚ ਰਹੀ

PM Modi Mann Ki Baat : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਪ੍ਰਸਿੱਧ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 140ਵੀਂ ਕੜੀ ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਇਸ ਐਡੀਸ਼ਨ ਵਿੱਚ, ਉਨ੍ਹਾਂ ਨੇ ਭਾਰਤੀ ਗੁੜ, ਚਾਕਲੇਟ ਅਤੇ ਗੁਜਰਾਤ ਦੇ ਕੱਛ ਖੇਤਰ ਦੇ ਊਠ ਦੇ ਦੁੱਧ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ … Continue reading PM ਮੋਦੀ ਨੇ ‘ਮਨ ਕੀ ਬਾਤ’ ‘ਚ ਗੁੜ ਤੇ ਚਾਕਲੇਟ ਬਾਰੇ ਕੀਤੀ ਚਰਚਾ ; ਕਿਹਾ, ਭਾਰਤ ਦੀ ਮਿਠਾਸ ਦੁਨੀਆ ਤੱਕ ਪਹੁੰਚ ਰਹੀ