skip to content

ASEAN Partnership: ਭਾਰਤ-ਆਸੀਆਨ ਸਾਂਝੇਦਾਰੀ ਨੂੰ ਨਵੀਂ ਉਡਾਣ ਦੇ ਰਹੇ ਡਿਜੀਟਲ, ਰੱਖਿਆ ਤੇ ਪੁਲਾੜ ਖੇਤਰ: PM ਮੋਦੀ

ASEAN-India Partnership: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਆਯੋਜਿਤ ਭਾਰਤ-ਆਸੀਆਨ ਸੰਮੇਲਨ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਭਾਰਤ ਅਤੇ ਆਸੀਆਨ ਦੇਸ਼ਾਂ ਵਿਚਾਲੇ ਵਧ ਰਹੇ ਸਬੰਧਾਂ ਨੂੰ ਬੇਹੱਦ ਮਹੱਤਵਪੂਰਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਬਦਲਦੇ ਵਿਸ਼ਵ ਹਾਲਾਤਾਂ ਦੇ ਨਾਲ ਦੋਵਾਂ ਧਿਰਾਂ ਦੀ ਸਾਂਝੇਦਾਰੀ ਵੀ ਨਵੇਂ ਖੇਤਰਾਂ ਵਿੱਚ ਅੱਗੇ ਵਧ … Continue reading ASEAN Partnership: ਭਾਰਤ-ਆਸੀਆਨ ਸਾਂਝੇਦਾਰੀ ਨੂੰ ਨਵੀਂ ਉਡਾਣ ਦੇ ਰਹੇ ਡਿਜੀਟਲ, ਰੱਖਿਆ ਤੇ ਪੁਲਾੜ ਖੇਤਰ: PM ਮੋਦੀ