skip to content

India-ASEAN: ਸਮੁੰਦਰੀ ਸੁਰੱਖਿਆ ਤੋਂ ਸਪੇਸ ਹੈਕਾਥੌਨ ਤੱਕ, ਭਾਰਤ ਨੇ ਰੱਖਿਆ ਸਹਿਯੋਗ ਦਾ ਨਵਾਂ ਏਜੰਡਾ

India ASEAN Summit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਹੋਏ 23ਵੇਂ ਭਾਰਤ-ਆਸੀਆਨ ਸਿਖਰ ਸੰਮੇਲਨ ਦੌਰਾਨ ਭਾਰਤ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਨਵੀਂ ਦਿਸ਼ਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦੋਵਾਂ ਧਿਰਾਂ ਦੇ ਸਬੰਧ ਹੋਰ ਮਜ਼ਬੂਤ ਬਣਾਉਣ ਲਈ ਕਈ ਮਹੱਤਵਪੂਰਨ ਸੁਝਾਅ ਪੇਸ਼ ਕੀਤੇ, ਜਿਨ੍ਹਾਂ ਨੂੰ ਸਾਂਝੇ ਬਿਆਨ … Continue reading India-ASEAN: ਸਮੁੰਦਰੀ ਸੁਰੱਖਿਆ ਤੋਂ ਸਪੇਸ ਹੈਕਾਥੌਨ ਤੱਕ, ਭਾਰਤ ਨੇ ਰੱਖਿਆ ਸਹਿਯੋਗ ਦਾ ਨਵਾਂ ਏਜੰਡਾ